ਭਾੲੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਅਾਂ ‘ਤੇ ਹਮਲਾ

4060

ਹੁਣੇ-ਹੁਣੇ ਪਤਾ ਲੱਗਾ ਹੈ ਕਿ ਸਿੱਖ ਵਿਦਵਾਨ ਭਾੲੀ ਅਮਰੀਕ ਸਿੰਘ ਚੰਡੀਗੜ੍ਹ ਵਾਲਿਅਾਂ ‘ਤੇ ੲਿੰਗਲੈਂਡ ਦੇ ਸ਼ਹਿਰ ਸਾੳੂਥਹਾਲ ਦੇ ਗੁਰਦੁਅਾਰਾ ਸ੍ਰੀ ਗੁਰੂ ਸਿੰਘ ਸਭਾ ਪਾਰਕ ਅੈਵੀਨਿੳੂ ‘ਚ ਚਰਨ ਸਿੰਘ ਅਤੇ ਸਾਥੀਅਾਂ ਨੇ ਹਮਲਾ ਕੀਤਾ। ਜਿਨ੍ਹਾਂ ਦਾ ਪਿਛੋਕੜ ਦਮਦਮੀ ਟਕਸਾਲ ਦਾ ਦੱਸਿਅਾ ਜਾ ਰਿਹਾ ਹੈ। ੲਿਸ ਹਮਲੇ ‘ਚ ਭਾੲੀ ਅਮਰੀਕ ਸਿੰਘ ਹੋਰਾਂ ਦੀ ਦਸਤਾਰ ਲਾਹ ਦਿੱਤੀ ਗੲੀ , ਲਾਹਣਤ ਹੈ ਐਸੇ ਗੁੰਡਿਆਂ ਤੇ , ਕਦੀ ਇਹ ਵਾਹਿਗੁਰੂ ਵਾਹਿਗੁਰੂ ਉੱਚੀ ਉੱਚੀ ਕਰ ਕੇ ਗੁਰਮਤਿ ਦੇ ਪ੍ਰਚਾਰ ਨੂੰ ਰੋਕ ਦੇ ਹਨ , ਤੇ ਕਦੀ ਦਸਤਾਰਾਂ ਉਤਾਰ ਕੇ ਹਮਲੇ ਕਰਦੇ ਹਨ , ਸੰਗਤਾਂ ਨੰੂ ਬੇਨਤੀ ਹੈ ਇਹਨਾਂ ਦਾ ਡਟ ਕੇ ਵਿਰੋਧ ਕਰੋ , ਜੇਕਰ ਇਹਨਾਂ ਗੁੰਡਿਆਂ ਵਿੱਚੋਂ ਕੋਈ ਗੁਰੂ ਘਰ ਦੇ ਪ੍ਰਬੰਧ ਵਿੱਚ ਵੀ ਆਉਂਦਾ ਹੈ , ਤਾਂ ਇਹਨਾਂ ਨੂੰ ਰੁਤਬਿਆਂ ਤੋਂ ਖ਼ਾਰਜ ਕੀਤਾ ਜਾਵੇ , ਆਉਣ ਵਾਲੇ ਸਮੇਂ ਇਹ ਗੁੰਡਾ ਗਰਦੀ ਕਰਨ ਵਾਲੇ ਲੋਕ ਬਹੁਤ ਵੱਡੇ ਪੱਥਰ ਤੇ ਨੁਕਸਾਨ ਕਰਨ ਗੇ , ਇਹ ਗੁਰੂ ਜੀ ਦੇ ਸਿਧਾਂਤ ਨੂੰ ਖਤਮ ਕਰ ਕੇ ਮੰਦਰ ਬਣਾਉਣਾ ਚਾਹੰੁਦੇ ਹਨ , ਇਹਨਾਂ ਗੁੰਡਿਆਂ ਦੇ ਜੋ ਆਗੂ ਵਿਦੇਸ਼ਾਂ ਵਿੱਚ ਬੈਠੇ ਹਨ , ਇਹਨਾਂ ਨੂੰ R.S.S ਨੇ ਚੁਣਿਆਂ ਹੈ , ਕਿ ਗੁਰੂ ਘਰਾ ਦਾ ਸ਼ਾਂਤੀ ਵਾਲਾ ਮਹੋਲ ਰੱਜ ਕਿ ਖ਼ਰਾਬ ਕਰੋ , ਤਾਂ ਕਿ ਵੱਡੀ ਸੰਗਤ ਤੇ ਨਾਲ ਬੱਚੇ , ਜੋ ਕੌਮ ਤੇ ਸਮਾਜ ਦਾ ਭੱਵਿਖ ਹਨ ਇਹ ਗੁਰੂ ਘਰਾ ਤੋਂ ਦੂਰ ਹੋ ਜਾਣ , ਸੰਗਤਾਂ ਜੀ ਅੱਜ ਬੱਚੇ ਗੁਰੂ ਘਰਾ ਵਿੱਚ ਨਹੀਂ ਜਾਣਾ ਚਾਹੰੁਦੇ ਕਾਰਨ ਇਹਨਾਂ ਦੀ ਗੁੰਡਾ ਗਰਦੀ ਹੈ , ਦੇਸ਼ਾਂ ਵਿਦੇਸ਼ਾਂ ਦੀਆ ਸੰਗਤਾਂ ਨੂੰ ਬੇਨਤੀ ਹੈ , ਆਉ ਇਹਨਾਂ ਭੇਖੀਆਂ ਦਾ ਬਾਈਕਾਟ ਕਰੀਏ ,,,, ਜੇਕਰ ਅਸੀਂ ਨਹੀਂ ਕਰਦੇ ਤਾਂ ਗੁਰੂ ਘਰਾ ਦੇ ਵਿਗੜ ਰਹੇ ਮਹੋਲ ਦੇ ਜ਼ੁਮੇਵਾਰ ਅਸੀਂ ਵੀ ਹੋਵਾਂਗੇ ,,,,,,,